ਪ੍ਰਿੰਸੀਪਲ ਨੇ ਕੀਤੀਆਂ ਵਿਦਿਆਰਥਣ ਨਾਲ ਸ਼ਰਮਨਾਕ ਹਰਕਤਾਂ | OneIndia Punjabi
2022-11-03 0 Dailymotion
ਮੁਕਤਸਰ ਸਾਹਿਬ ਦੇ ਪਿੰਡ ਗੁਲਾਬੇ ਵਾਲਾ 'ਚ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ 11ਵੀਂ ਜਮਾਤ ਦੀ ਵਿਦਿਆਰਥਣ ਨਾਲ਼ ਛੇੜ ਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥਣ ਦਾ ਦੋਸ਼ ਹੈ ਕਿ ਉਹ ਆਪਣੇ ਛੋਟੇ ਭਰਾ ਦੀ ਛੁੱਟੀ ਲਈ ਪ੍ਰਿੰਸੀਪਲ ਦਫ਼ਤਰ ਗਈ ਸੀ ।